The Chosen One lyrics intro words by Diljit Dosanjh.the intro lyrics are written by Diljit Dosanjh and the director of photography by VeryGoodBudapest. This video song is features by Diljit Dosanjh. The music of this intro is given by Modern Biology and the video is directed by VeryGoodBudapest . music label by Diljit Dosanjh.
Album – MoonChild Era
Intro – The Chosen One
Words – Diljit Dosanjh
Translation – San Dosanjh
Music – Modern Biology
Manger – Sonali Singh
Video – VeryGoodBudapest
Colorist – Aman Verma
Special Thanks- Gurpartap Kang, Dharminder Dosanjh, Yuvraj Batra
The Chosen One lyrics
ਮੈਂ ਖਿੜ ਰਿਹਾ ਹਾਂ
ਇਹ ਇੱਕ ਨਵੀਂ ਸ਼ੁਰੂਆਤ ਹੈ
ਚੁੱਪ ਬੋਲ ਰਹੀ ਹੈ
ਮੇਰੀ ਜ਼ਿੰਦਗੀ ਦੇ ਅਨੁਭਵ,ਮੇਰੇ ਵਿਚਾਰ, ਮੇਰੀ ਸਮਝ ਦੀ ਹੁਣ ਕੋਈ ਹੋਰ ਮਹੱਤਤਾ ਨਹੀਂ ਹੈ
ਮੈਂ ਖਿੜ ਰਿਹਾ ਹਾਂ
ਮੇਰੀ ਅੰਦਰਲੀ ਊਰਜਾ ਜਿਸ ਬਾਰੇ ਮੈ ਅਣਜਾਣ ਸੀ,
ਉਹ ਊਰਜਾ ਜਾਗ ਚੁੱਕੀ ਹੈ ਤੇ ਮੇਰੇ ਅੰਦਰ ਵਹਿ ਰਹੀ ਹੈ
ਮੈਂ ਨਹੀ ਜਾਣਦਾ ਕਿ ਇਹ ਮੈਨੂੰ ਕਿੱਥੇ ਲੈ ਜਾ ਰਹੀ ਹੈ ਪਰ ਮੈਂ ਆਪਣਾ ਆਪ ਪੂਰੀ ਤਰਾਂ ਸਮਰਪਣ ਕਰ ਚੁੱਕਾਂ ਹਾਂ
ਇਹ ਊਰਜਾ ਮੈਨੂੰ ਰਸਤਾ ਦਿਖਾ ਰਹੀ ਹੈ
ਜੋ ਹੋ ਰਿਹਾ ਹੈ ਉਹ ਮੇਰੇ ਅੰਦਰ ਹੈ, ਬਾਹਰ ਕੁੱਝ ਵੀ ਨਹੀਂ
ਮੈਂ ਖਿੜ ਰਿਹਾ ਹਾਂ
ਮੈਂ ਖੁਸ਼ਕਿਸਮਤ ਹਾਂ ਕਿ ਸੰਗੀਤ ਨੇ ਮੈਨੂੰ ਚੁਣਿਆ
ਧੁਨ ਵਿੱਚ ਜਾਦੂ ਹੈ, ਅਸਲੀ ਜਾਦੂ
ਮੈਂ ਨਸ਼ੇ ‘ਚ ਹਾਂ ਪਰ ਪੂਰਾ ਜਾਗਰੂਕ ਹਾਂ
ਮੈਂ ਹੁਣ ਮੈਂ ਨਹੀਂ ਹਾਂ
ਮੈਂ ਖਿੜ ਰਿਹਾ ਹਾਂ
ਇਹ ਨਵਾਂ ਯੁਗ ਹੈ
The Chosen One lyrics in hindi
मैं खिल रहा हूँ
यह एक नई शुरुआत है
मौन बोल रहा है
मेरे जीवन का अनुभव करें, मेरे विचार, मेरी समझ और अधिक महत्वपूर्ण नहीं है
मैं खिल रहा हूँ
मेरी आंतरिक ऊर्जा जो मैं अज्ञात था
वह ऊर्जा को जगाता है और मेरे अंदर बह रहा है
मुझे नहीं पता कि यह मुझे कहां ले जा रहा है लेकिन मैं खुद को आत्मसमर्पण कर रहा हूं
यह ऊर्जा मुझे रास्ता दिखा रही है
क्या हो रहा है मेरे अंदर, कुछ भी नहीं
मैं खिल रहा हूँ
मैं भाग्यशाली हूं कि संगीत ने मुझे चुना
धुन जादू, असली जादू है
मैं दवा में हूं लेकिन पूरे जागरूक हूं
मैं अब नहीं हूँ
मैं खिल रहा हूँ
यह एक नई उम्र है
The Chosen One Intro end now if any mistakes plz comment below.
